ਖੇਤਾਂ ਵਿਚ ਲੱਗਣ ਵਾਲੀ ਅੱਗ ਨੂੰ ਲੈ ਕੇ ਪਿੰਡ ਬੀੜ ਵਾਸੀਆਂ ਦੇ ਲੋਕਾਂ ਨੇ ਹੰਭਲਾ ਮਾਰਿਆ ਹੈ। ਉਨ੍ਹਾਂ ਵੱਲੋਂ ਜੁਗਾੜੂ ਟੈਂਕੀ ਟਰੈਕਟਰ ਤਿਆਰ ਕੀਤਾ ਗਿਆ ਹੈ, ਜਿਸ ਵਿਚ ਪਾਣੀ ਰੱਖ ਕੇ ਕਿਸੇ ਐਮਰਜੈਂਸੀ ਵਿਚ ਅੱਗ ਉਤੇ ਕਾਬੂ ਪਾਇਆ ਜਾ ਸਕਦਾ ਹੈ।