ਪਿੰਡ ਬੀਰ ਬੰਸੀਆਂ ਦੇ ਲੋਕਾਂ ਨੇ ਹਾੜੀ-ਸਾਉਣੀ ਦੀ ਫਸਲ ਨੂੰ ਲੱਗਦੀ ਅੱਗ ਦੇ ਮਾਮਲਿਆਂ ਨੂੰ ਲੈ ਕੇ ਇਕ ਜੁਗਾੜੂ ਟੈਂਕ ਟਰੈਕਟਰ ਤਿਆਰ ਕੀਤਾ ਹੈ, ਜਿਸ ਪਿੱਛੇ ਵੱਡਾ ਪਾਣੀ ਦਾ ਟੈਂਕ ਰੱਖਿਆ ਗਿਆ ਹੈ।