ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਐਲਾਨ ਕੀਤੀ ਗਈ ਤਰੀਕ ਨੂੰ ਲੈ ਕੇ ਸਮਾਣਾ ਦੇ ਕਿਸਾਨਾਂ ਦੀ ਵੱਖੋ-ਵੱਖ ਪ੍ਰਕਿਰਿਆ ਹੈ। ਇਸ ਮੌਕੇ ਜ਼ਿਆਦਾਤਰ ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਦੱਸਿਆ।