¡Sorpréndeme!

Corona Virus : ਹਰਿਆਣਾ ਵਿਚ ਕੋਰੋਨਾ ਲਾਗ ਨੇ ਫੜੀ ਤੇਜ਼ੀ, 24 ਘੰਟਿਆਂ 'ਚ 524 ਕੇਸ ਦਰਜ

2022-05-06 64 Dailymotion

ਹਰਿਆਣਾ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਵਿਚ 524 ਕੇਸ ਦਰਜ ਕੀਤੇ ਗਏ ਹਨ। ਗੁਰੂਗ੍ਰਾਮ ਵਿਚ ਸਭ ਤੋਂ ਜ਼ਿਆਦਾ ਮਰੀਜ਼ ਪਾਏ ਗਏ ਹਨ।