Ipl 'ਚ ਹੈਦਰਾਬਾਦ ਦੀ ਲਗਾਤਾਰ ਤੀਜੀ ਹਾਰ ਹੋ ਗਈ ਹੈ। ਦਿੱਲੀ ਤੇ ਹੈਦਰਾਬਾਦ ਵਿਚਕਾਰ ਹੋਏ ਮੈਚ ਵਿਚ ਦਿੱਲੀ ਨੇ 21 ਦੌੜਾਂ ਨਾਲ ਹੈਦਰਾਬਾਦ ਨੂੰ ਮਾਤ ਦੇ ਦਿੱਤੀ ਹੈ।