ਬੀਤੇ ਦਿਨੀਂ ਕਰਨਾਲ ਪੁਲਿਸ ਵੱਲੋਂ ਫੜੇ ਗਏ 4 ਅੱਤਵਾਦੀ 10 ਦਿਨਾ ਰਿਮਾਂਡ 'ਤੇ ਹਨ। ਅੱਜ ਕੇਂਦਰੀ ਜਾਂਚ ਏਜੰਸੀਆਂ ਜਾਂਚ ਸ਼ਾਮਲ ਹੋ ਸਕਦੀਆਂ ਹਨ।