¡Sorpréndeme!

Ludhiana 'ਚ ਬਜ਼ੁਰਗ ਜੋੜੇ ਦਾ ਬਰਹਿਮੀ ਨਾਲ ਕਤਲ; ਜਾਂਚ 'ਚ ਜੁਟੀ ਪੁਲਿਸ

2022-05-05 57 Dailymotion

ਲੁਧਿਆਣਾ ਦੇ ਬੀਆਰਐੱਸ ਵਿਚ ਇਕ ਬਜ਼ੁਰਗ ਜੋੜੇ ਦਾ ਬਰਹਿਮੀ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕ ਸੁਖਦੇਵ ਸਿੰਘ ਸੇਵਾ ਮੁਕਤ ਸਹਾਇਕ ਇੰਜੀਨੀਅਰ ਸਨ ਜੋ ਕਿ ਆਪਣੀ ਪਤਨੀ ਗੁਰਮੀਤ ਕੌਰ ਨਾਲ ਰਹਿੰਦੇ ਸਨ। ਕੁਝ ਦਿਨ ਬਾਅਦ ਜੋੜੇ ਨੇ ਵਿਦੇਸ਼ ਆਪਣੇ ਪੁੱਤਰ ਕੋਲ ਜਾਣਾ ਸੀ। ਪੁਲਿਸ ਜਾਂਚ ਕਰ ਰਹੀ ਹੈ।