ਟੋਕੀਓ ਓਲੰਕਪਿਕਸ 'ਚ ਛੇਵੇਂ ਨੰਬਰ 'ਤੇ ਰਹੀ ਪੰਜਾਬ ਦੀ ਡੀਸਕਲ ਬਰੋਅਰ ਕਮਲਪ੍ਰੀਤ ਕੌਰ ਡੌਪ ਟੈਸਟ ਵਿਚ ਫੇਲ੍ਹ ਹੋ ਗਈ ਹੈ। ਕੌਮਾਂਤਰੀ ਐਂਟੀ-ਡੌਪਿੰਗ ਏਜੰਸੀ ਨੇ ਕਮਲਪ੍ਰੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ।