¡Sorpréndeme!

ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਮਿਲੀ ਸ਼ੱਕੀ ਸੁਰੰਗ; High Alert ਜਾਰੀ

2022-05-05 1 Dailymotion

ਜੰਮੂ ਦੇ ਸਾਬਾਂ ਸੈਕਟਰ ਵਿਚ ਇਕ ਸ਼ੱਕੀ ਸੁਰੰਗ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।