¡Sorpréndeme!

ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਪ੍ਰਸ਼ਾਸਨ ਨਾਲ ਗੱਲਬਾਤ ਕਰਨਗੇ ਕਿਸਾਨ

2022-05-05 1 Dailymotion

ਲਖੀਮਪੁਰ ਖੀਰੀ ਕਾਂਡ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕਿਸਾਨ ਲਾਮਬੰਦ ਨੇ ਅੱਜ ਦੇਸ਼ ਭਰ ਤੋਂ ਪਹੁੰਚੇ ਕਿਸਾਨ ਪੀੜਤ ਪਰਿਵਾਰਾਂ ਨੂੰ ਮਿਲਣਗੇ। ਕਿਸਾਨਾਂ ਵੱਲੋਂ ਲਖੀਮਪੁਰ ਦੇ ਪ੍ਰਸ਼ਾਸਨ ਨਾਲ ਗੱਤਬਾਤ ਕੀਤੀ ਜਾਵੇਗੀ।