¡Sorpréndeme!

ਦੂਜੀ ਵਾਰ ਨਹੀਂ ਚੱਲਿਆ ਧੋਨੀ ਦੀ ਕਪਤਾਨੀ ਦਾ ਜਾਦੂ; Chennai ਨੂੰ Bangalore ਨੇ ਦਿੱਤੀ ਮਾਤ

2022-05-05 3 Dailymotion

IPL 2022 : MS Dhoni ਦੀ ਕਪਤਾਨੀ ਦਾ ਜਾਦੂ ਦੂਜੀ ਵਾਰ ਨਹੀਂ ਚੱਲ ਸਕਿਆ। ਚੇਨਈ ਤੇ ਬੰਗਲੁਰੂ ਵਿਚਕਾਰ ਹੋਏ ਮੈਚ ਵਿਚ ਬੰਗਲੁਰੂ ਨੇ ਚੇਨਈ ਨੂੰ 13 ਦੌੜਾਂ ਨਾਲ ਮਾਤ ਦੇ ਦਿੱਤੀ ਹੈ।