ਪੰਜਾਬ ਭਰ ਵਿਚ ਚੱਲ ਰਹੀ ਪਟਵਾਰੀਆਂ ਦਾ ਹੜਤਾਲ ਤੋਂ ਲੋਕ ਬੇਹੱਦ ਦੁਖੀ ਹਨ। ਲੋਕਾਂ ਵੱਲੋਂ ਬੇਰੰਗ ਵਾਪਸ ਪਰਤਣਾ ਪੈ ਰਿਹਾ ਹੈ। ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।