¡Sorpréndeme!

IPL 2022 : Punjab ਨੇ ਦਰਜ ਕੀਤੀ ਸ਼ਾਨਦਾਰ ਜਿੱਤ, 8 ਵਿਕਟਾਂ ਨਾਲ ਦਿੱਤੀ Gujrat ਨੂੰ ਮਾਤ

2022-05-04 1 Dailymotion

IPL 2022 : ਪੰਜਾਬ ਕਿੰਗਸ ਨੇ ਗੁਜਰਾਤ ਟਾਈਟਨਸ ਨੂੰ ਇਕ ਤਰਫਾ ਮੁਕਾਬਲੇ ਵਿਚ ਪੰਜਾਬ ਨੇ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਪੰਜਾਬ ਦੀ 10 ਮੈਚਾਂ 'ਚੋਂ 5 ਜਿੱਤਾਂ ਦਰਜ ਕਰ ਲਈਆਂ ਹਨ। ਦੂਜੇ ਪਾਸੇ ਗੁਜਰਾਤ ਦੀਆਂ 5 ਜਿੱਤਾਂ ਤੋਂ ਬਾਅਦ ਇਹ ਪਹਿਲੀ ਹਾਰ ਹੈ, ਹਾਲਾਂਕਿ ਟੀਮ ਨੇ 10 ਮੈਚਾਂ 'ਚੋਂ 2 ਮੈਚ ਹਾਰੇ ਹਨ।