¡Sorpréndeme!

ਜਾਣੋ ਕਿਹੜੇ ਵਿਭਾਗ 'ਚ ਕਿੰਨੀਆਂ ਅਸਾਮੀਆਂ। ਸਿਫਾਰਿਸ਼ ਨਹੀਂ ਯੋਗਤਾ ਨਾਲ ਮਿਲੇਗੀ ਨੌਕਰੀ : Harpal cheema

2022-05-02 142 Dailymotion

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਬੰਧੀ ਕੈਬਨਿਟ ਮੀਟਿੰਗ ਵਿਚ 26454 ਅਸਾਮੀਆਂ ਨੂੰ ਪ੍ਰਵਾਣਗੀ ਮਿਲੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਭਾਈ-ਭਤੀਜਾਵਾਦ ਨਹੀਂ ਚੱਲੇਗਾ। ਕਿਸੇ ਨੂੰ ਵੀ ਸਿਫਾਰਿਸ਼ ਨਹੀਂ ਸਗੋਂ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣਗੀਆਂ।