ਕੁਝ ਹੀ ਸਮੇਂ ਵਿਚ ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਦੀ ਕੈਬਨਿਟ ਮੀਟਿੰਗ ਵਿਧਾਇਕਾਂ ਦੇ ਟੈਕਸ ਖੁਦ ਅਦਾ ਕਰਨ ਤੇ ਹੋਰ ਕਈ ਅਹਿਮ ਫੈਸਲਿਆਂ 'ਤੇ ਅੱਜ ਮੋਹਰ ਲੱਗ ਸਕਦੀ ਹੈ।