Pm ਮੋਦੀ ਤਿੰਨ ਦਿਨਾ ਯੂਰਪ ਦੌਰੇ 'ਤੇ ਹਨ। ਅੱਜ ਪੀਐੱਮ ਮੋਦੀ ਜਰਮਨੀ ਦੀ ਰਾਜਧਾਨੀ ਜਰਮਨੀ ਪਹੁੰਚੇ ਹਨ। ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।