ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਨਾਲ ਏਬੀਪੀ ਵੱਲੋਂ ਖਾਸ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸੁਰਿੰਦਰ ਸ਼ਿੰਦਾ ਨੇ ਉਨ੍ਹਾਂ ਦੇ ਨਵੇਂ ਆ ਗੀਤ ਫੌਜੀ ਨੰਬਰ 1 ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਫੌਜੀਆਂ ਉੱਪਰ ਗਾਣੇ ਕਰਨਾ ਕਾਫੀ ਪਸੰਦ ਹੈ।