ਪਟਿਆਲਾ ਵਿਚ ਅੱਜ ਪ੍ਰਦਰਸ਼ਨ ਦੌਰਾਨ ਸਿੱਖ ਤੇ ਹਿੰਦੂ ਜਥੇਬੰਦੀਆਂ ਆਪਸ ਵਿਚ ਭਿਗ ਗਈਆਂ ਇਸ ਦੌਰਾਨ ਇਹ ਝੜਪ ਜ਼ਿਆਦਾ ਵਧ ਗਈ ਤੇ ਦੋਵਾਂ ਜਥੇਬੰਦੀਆਂ ਨੇ ਇਕ-ਦੂਜੇ 'ਚੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।