¡Sorpréndeme!

Patiala Clash : ਜਦੋਂ ਦੀ AAP ਦੀ ਸਰਕਾਰ ਬਣੀ ਹਰ ਰੋਜ਼ ਹੋ ਰਹੇ ਕਤਲ : Ashwani Sharma। @ABP Sanjha ​

2022-04-29 213 Dailymotion

ਪਟਿਆਲਾ ਵਿਖੇ ਹਿੰਦੂ ਸਿੱਖ ਜਥੇਬੰਦੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਪ ਦੀ ਸਰਕਾਰ ਬਣੀ ਹੈ ਕਦੇ ਕੋਈ ਅਜਿਹਾ ਦਿਨ ਨਹੀਂ ਗਿਆ ਜਦੋਂ ਕੋਈ ਕਤਲ ਨਾ ਹੋਇਆ ਹੋਵੇ।