ਪੰਜਾਬ ਦੀ ਮਾਨ ਸਰਕਾਰ ਵੱਲੋਂ ਇਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਨੇ 20 ਵੈੱਲਫੇਅਰ ਬੋਰਡ ਰੱਦ ਕਰ ਦਿੱਤੇ ਹਨ। ਵੱਖ-ਵੱਖ ਜਾਤਾਂ ਤੇ ਵੈੱਲਫੇਅਰ ਬੋਰਡ ਉਨ੍ਹਾਂ ਜਾਤਾਂ ਤੇ ਧਰਮਾਂ ਲਈ ਬਣਾਏ ਜਾਂਦੇ ਹਨ ਜਿਥੇ ਸਰਕਾਰਾਂ ਦੇ ਚਹੇਤੇ ਲੋਕ ਫਿਟ ਕੀਤੇ ਜਾਂਦੇ ਹਨ।