¡Sorpréndeme!

6 ਤੋਂ 12 ਘੰਟਿਆਂ ਦੇ ਲੱਗ ਰਹੇ ਬਿਜਲੀ ਦੇ ਕੱਟ, ਉੱਤੋਂ ਗਰਮੀ ਨੇ ਕੱਢੇ ਵੱਟ

2022-04-28 3 Dailymotion

ਸਮਾਣਾ ਵਿਚ ਵੀ ਬਿਜਲੀ ਦੇ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਹਨ। ਪਿੰਡ ਡਕਾਲਾ ਵਿਚ 6 ਤੋਂ 12 ਘੰਟਿਆਂ ਦੇ ਲੱਗ ਰਹੇ ਕੱਟਾਂ ਤੋਂ ਲੋਕ ਬੇਹੱਦ ਦੁਖੀ ਹਨ। ਲੋਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।