¡Sorpréndeme!

'ਪ੍ਰਧਾਨਗੀ' ਮਿਲਣ ਮਗਰੋਂ ਬੋਲੀ Pratibha Virbhadra- BJP ਤੇ AAP ਸਾਡੇ ਲਈ ਕੋਈ ਚੁਣੌਤੀ ਨਹੀਂ @ABP Sanjha ​

2022-04-27 207 Dailymotion

ਕਾਂਗਰਸ ਹਾਈਕਮਾਨ ਨੇ ਹਿਮਾਚਲ ਵਿਚ ਵੀਰਭੱਦਰ ਸਿੰਘ ਦੀ ਪਤਨੀ ਨੂੰ ਪ੍ਰਤਿਭਾ ਸਿੰਘ ਨੂੰ ਹਿਮਾਚਲ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਇਸ ਦੌਰਾਨ ਪ੍ਰਤਿਭਾ ਸਿੰਘ ਦਾ ਕਹਿਣਾ ਹੈ ਕਿ ਸਾਡੇ ਲਈ ਭਾਜਪਾ ਤੇ ਆਮ ਆਦਮੀ ਪਾਰਟੀ ਕੋਈ ਵੱਡੀ ਚੁਣੌਤੀ ਨਹੀਂ ਹੈ।