ਦੋ ਦਿਨਾ ਦਿੱਲੀ ਦੌਰੇ 'ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਾਪਸ ਪਰਤ ਗਏ ਹਨ। ਇਸ ਦੌਰੇ ਦੌਰਾਨ ਭਗਵੰਤ ਮਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨਾਲ MOU ਸਾਈਨ ਕੀਤਾ ਗਿਆ, ਜਿਸ ਦੀ ਤਰਜ਼ 'ਤੇ ਦੋਵੇਂ ਸੂਬੇ ਇਕ ਦੂਜੇ ਦੇ ਵਿਕਾਸ ਲਈ ਵਚਨਬੱਧ ਹੋਣਗੇ।