¡Sorpréndeme!

Fire in Sangrur। ਬੇਕਾਬੂ ਹੋਈ ਅੱਗ ਦੀ ਲਪੇਟ 'ਚ ਆਏ ਕਈ ਪਿੰਡ, ਫਾਇਰ ਬ੍ਰਿਗੇਡ 'ਤੇ ਫੋਨ ਨਾ ਚੁੱਕਣ ਦੇ ਇਲਜ਼ਾਮ

2022-04-26 210 Dailymotion

ਸੰਗਰੂਰ ਦੇ ਕਈ ਪਿੰਡਾਂ ਵਿਚ ਅੱਗ ਲੱਗ ਗਈ ਜਿਸ ਨਾਲ ਅੱਧੀ ਦਰਜਨ ਤੋਂ ਜ਼ਿਆਦਾ ਪਿੰਜ ਪ੍ਰਭਾਵਿਤ ਹੋਏ ਹਨ। ਹਾਲਾਤ ਅਜਿਹੇ ਸਨ ਕਿ ਘਰਾਂ ਵਿਚ ਰਹਿਣਾ ਵੀ ਮੁਨਾਸਿਬ ਨਹੀਂ ਹੈ। ਹਾਲਾਂਕਿ ਮੌਕੇ 'ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ।