¡Sorpréndeme!

ਵਿਰੋਧੀਆਂ 'ਤੇ ਭੜਕੇ Malwinder Kang; ਅਕਾਲੀ ਤੇ ਕਾਂਗਰਸੀਆਂ ਵਿਰੁੱਧ ਕੱਢੀ ਭੜਾਸ @ABP Sanjha ​

2022-04-26 5 Dailymotion

ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਸਿੰਘ ਕੰਗ ਨੇ ਦਿੱਲੀ ਤੇ ਪੰਜਾਬ ਵਿਚਕਾਰ ਹੋਏ ਸਮਝੌਤੇ 'ਤੇ ਵਿਰੋਧੀਆਂ ਦੇ ਬਿਆਨਾਂ 'ਤੇ ਜਵਾਬ ਦੰਦੇ ਹੋਏ ਕਾਂਗਰਸ ਤੇ ਅਕਾਲੀ ਦਲ ਵਿਰੁੱਧ ਭੜਾਸ ਕੱਢੀ ਹੈ। ਕੰਗ ਨੇ ਅਕਾਲੀ ਆਗੂ ਸੁਖਬੀਰ ਬਾਦਲ ਬਾਰੇ ਵੀ ਬੋਲਦਿਆਂ ਕਿਹਾ ਕਿ ਜੋ ਫਾਈਲ ਸੁਖਬੀਰ ਬਾਦਲ ਨੇ ਪੇਸ਼ ਕੀਤੀ ਹੈ ਉਹ ਜਾਅਲੀ ਹੈ।