¡Sorpréndeme!

ਬਹੁਤ ਜਲਦ ਪੰਜਾਬ ਨੂੰ ਵੀ ਦੇਵਾਂਗੇ Delhi ਵਰਗੇ School ਤੇ Hospitals : CM Mann @ABP Sanjha ​

2022-04-25 209 Dailymotion

ਦਿੱਲੀ ਦੌਰੇ 'ਤੇ ਭਗਵੰਤ ਮਾਨ ਵੱਲੋਂ ਸਕੂਲਾਂ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਥੋਂ ਦੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਨੂੰ ਮਾਤ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ 'ਚ ਵੀ ਜਲਦ ਦਿੱਲੀ ਵਰਗੇ ਸਕੂਲ ਤੇ ਹਸਪਤਾਲ ਬਣਾਏ ਜਾਣਗੇ।