ਬੁੜੈਲ ਜੇਲ੍ਹ ਵਿਚ ਬੀਤੇ ਦਿਨੀਂ ਮਿਲੀ ਟਿਫਿਨ ਬੰਬ ਨੁਮਾ ਚੀਜ਼ ਦੀ ਜਾਂਚ ਕਰਨ ਲਈ ਬੁੜੈਲ ਜੇਲ੍ਹ ਵਿਖੇ NSG National Security Gurad ਦੀ ਟਮ ਪਹੁੰਚ ਗਈ ਹੈ। ਟੀਮ ਵੱਲੋਂ ਉਕਤ ਬੰਬ ਨੁਮਾ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜਿਥੋਂ ਇਹ ਬੰਬ ਮਿਲਿਆ ਉਹ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।