¡Sorpréndeme!

SYL ਤੇ ਬਿਜਲੀ ਸਿਆਸੀ ਲੀਡਰਾਂ ਲਈ ਚੋਣ ਮੁੱਦਾ; ਇਹ ਹੱਲ ਨਹੀਂ ਹੋਣਾ : ਕਿਸਾਨ

2022-04-21 1 Dailymotion

ਲਗਾਤਾਰ ਭਖ ਰਹੇ SYL ਦੇ ਮੁੱਦੇ ਨੂੰ ਲੈ ਕੇ ਲਗਾਤਾਰ ਹੁਣ ਸਿਆਸਤ ਭੱਖਦੀ ਜਾ ਰਹੀ ਹੈ। ਇਸੇ ਮੁੱਦੇ ਨੂੰ ਲੈ ਕੇ ਜਦੋਂ ਲਹਿਰਾਗਾਗਾ ਵਿਖੇ ਕੁਝ ਸਿਆਸੀ ਵਰਕਰਾਂ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਚਾਹੀ ਤਾਂ ਸਿਆਸੀ ਵਰਕਰਾਂ ਨੇ ਆਪਣੀਆਂ ਗੱਲਾਂ ਅੱਗੇ ਰੱਖੀਆਂ ਤੇ ਕਿਸਾਨਾਂ ਨੇ ਵੀ ਕਿਹਾ ਕਿ ਪਾਣੀ ਤੇ ਬਿਜਲੀ ਦਾ ਮੁੁੱਦਾ ਸਾਡੀ ਜ਼ਿੰਦਗੀ ਨਾਲ ਜੁੜਿਆ ਮੁੱਦਾ ਹੈ ਤੇ ਸਿਆਸੀ ਲੀਡਰਾਂ ਲਈ ਇਹ ਮੁੱਦਾ ਮਹਿਜ਼ ਵੋਟਾਂ ਦਾ ਮੁੱਦਾ ਹੈ ਹੋਰ ਕੁਝ ਵੀ ਨਹੀਂ। ਸਾਨੂੰ ਇਹ ਵੀ ਪਤਾ ਹੈ ਕਿ ਇਹ ਮੁੱਦਾ ਕਦੇ ਹੱਲ ਨਹੀਂ ਕਰਨਾ ਚਾਹੁੰਦੇ।