¡Sorpréndeme!

SIDHU LIVE: ਸਿੱਧੇ ਹੋਏ ਨਵਜੋਤ ਸਿੱਧੂ, ਇਕ-ਇਕ ਮੁੱਦੇ ਤੇ ਗਾਰੰਟੀ 'ਤੇ AAP Govt 'ਤੇ ਚੁੱਕੇ ਸਵਾਲ

2022-04-19 10 Dailymotion

ਬਠਿੰਡਾ ਵਿਖੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਨੂੰ ਘੇਰਿਆ ਤੇ ਕਿਹਾ ਕਿ ਜਿੰਨੀ ਦੇਰ ਤਕ ਪੰਜਾਬ ਵਿਚ ਠੇਕੇਦਾਰੀ ਸਿਸਟਮ ਹੈ ਕੋਈ ਪੈਸਾ ਨਹੀਂ ਨਿੱਕਲਣਾ। ਨਵਜੋਤ ਸਿੰਘ ਸਿੱਧੂ ਨੇ ਖੁੱਲ੍ਹ ਕੇ ਕੇਜਰੀਵਾਲ ਖਿਲਾਫ ਵੀ ਭੜਾਸ ਕੱਢੀ। ਇਸ ਸੰਬੋਧਨ ਦੌਰਾਨ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਬਾਰੇ ਕਿਹਾ ਕਿ ਰਾਜਾ ਲਈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।