ਭਗਵੰਤ ਮਾਨ ਦੀ ਸਰਕਾਰ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਰੁਪਏ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਤਿਆਰੀ ਵਿਚ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਵਿਚ ਨਾ ਤਾਂ ਕੋਈ ਸਕੂਲ ਬਣਿਆ, ਨਾ ਕੋਈ ਕਾਲਜ ਤੇ ਨਾ ਕੋਈ ਹਸਪਤਾਲ ਤੇ ਪੈਸਾ ਗਿਆ ਤਾਂ ਗਿਆ ਕਿੱਥੇ।