¡Sorpréndeme!

ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਸਰਕਾਰ ਕਿਵੇਂ ਕਰਵਾਏਗੀ ਜਾਂਚ; ਡਾ. ਦਿਓਲ ਨੇ ਸਰਕਾਰ ਪਾਸੋਂ ਪੁੱਛੇ ਸਵਾਲ

2022-04-18 225 Dailymotion

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ  ਪਿਛਲੀਆਂ ਸਰਕਾਰਾਂ ਸਮੇਂ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਕਰਵਾਈ ਜਾਵੇਗੀ ਕਿ ਆਖਰ ਇਹ ਕਰਜ਼ਾ ਕਿਵੇਂ ਤੇ ਕਿਸ ਦੀ ਵਜ੍ਹਾ ਕਾਰਨ ਚੜ੍ਹਿਆ। ਇਸੇ ਬਿਆਨ ਨੂੰ ਲੈ ਕੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ HOD ਡਾ. ਸਤਨਾਮ ਸਿੰਘ ਦਿਓਲ ਨੇ ਸਰਕਾਰ ਪਾਸੋਂ ਸਵਾਲ ਪੁੱਛਿਆ ਹੈ ਕਿ ਸਰਕਾਰ ਦੱਸੇ ਕਿ ਆਖਰ ਸਰਕਾਰ ਕਿਵੇਂ ਇਹ ਜਾਂਚ ਕਰਵਾਏਗੀ।