ਦਿੱਲੀ ਦੇ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਭਾਜਪਾ ਇੰਨੀ ਡਰ ਗਈ ਹੈ ਕਿ ਇਕ ਰੋਡ ਸ਼ੋਅ ਤੋਂ ਬਾਅਦ ਹੁਣ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਭਾਜਪਾ ਨੇ ਹਿਮਾਚਲ ਵਿਚ ਮੁਫਤ ਬਿਜਲੀ ਦਾ ਐਲਾਨ ਕੀਤਾ ਹੈ। ਸਾਰਿਆਂ ਨੂੰ ਪਤਾ ਹੈ ਕਿ ਭਾਜਪਾ ਮੁਫਤ ਬਿਜਲੀ ਦੇਣ ਦੇ ਖਿਲਾਫ ਹੈ।