¡Sorpréndeme!

ਕਨੇਡਾ ਵਿੱਚ ਗਦਾਰਾਂ ਹੱਥੋਂ ਸ਼ਹੀਦ ਹੋਏ ਸਿੰਘ Bhai Bhag Singh Bhikhiwind

2020-09-17 11 Dailymotion

ਕਨੇਡਾ ਵਿੱਚ ਗਦਾਰਾਂ ਹੱਥੋਂ ਸ਼ਹੀਦ ਹੋਏ ਸਿੰਘ
ਭਾਈ ਭਾਗ ਸਿੰਘ ਜੀ ਭਿੱਖੀਵਿੰਡ ਕਾਮਾਗਾਟਾ ਮਾਰੂ ਜਹਾਜ ਦੇ ਸਮਰਥਨ ਵਿੱਚ ਸੰਘਰਸ਼ ਕਰਨ ਵਾਲੇ ਯੋਧੇ ਸਨ ਜਿਹਨਾਂ ਨੂੰ ਅੰਗ੍ਰੇਜ ਹਕੂਮਤ ਦੇ ਗਦਾਰ ਬੇਲਾ ਸਿੰਘ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਜਾਣੋ ਪੂਰੀ ਕਹਾਣੀ ਇਸ ਵੀਡੀਓ ਵਿੱਚ