ਭਾਈ ਬਚਿੱਤਰ ਸਿੰਘ ਨੇ ਕੀਤਾ ਮਸਤ ਹਾਥੀ ਦਾ ਮੁਕਾਬਲਾਇਸ ਵੀਡੀਓ ਵਿੱਚ ਭਾਈ ਬਚਿੱਤਰ ਸਿੰਘ ਵੱਲੋਂ ਮਸਤ ਹਾਥੀ ਦਾ ਮੁਕਾਬਲਾ ਕਰਨ ਅਤੇ ਭਾਈ ਉਦੈ ਸਿੰਘ ਵੱਲੋਂ ਰਾਜਾ ਕੇਸਰੀ ਚੰਦ ਦਾ ਸਿਰ ਵੱਢਣ ਦਾ ਇਤਿਹਾਸ ਵਰਨਣ ਹੈ