ਦੁਨੀਆ ਕਰੋਨਾਂ ਨਾਲ ਮਰ ਰਹੀ ਆ ਤੇ ਇੰਡੀਆ ਚ ਲੋਕ ਆਪਸ ਵਿੱਚ ਲੜ ਕੇ ਮਰੀ ਜਾ ਰਹੇ ਨੇਇਹੀ ਵੀਡੀਉ ਜੇ ਪੰਜਾਬ ਦੀ ਹੁੰਦੀ ਹੁਣ ਤੱਕ ਕਾਮਰੇਟਾਂ ਨੇ ਕਾਵਾਂਰੋਲੀ ਪਾਈ ਹੋਣੀ ਸੀ ਫੇਸਬੁੱਕ ਤੇਫੇਸਬੁੱਕ ਗਿੱਲੀ ਕਰ ਦੇਣੀ ਸੀ ਪਿੱਟ ਪਿੱਟ