¡Sorpréndeme!

ਰੇਤ ਮਾਫੀਆ ਨੇ ਕੀਤਾ 'ਆਪ' ਪੰਜਾਬ ਦੇ ਰੋਪੜ ਤੋਂ MLA ਅਮਰਜੀਤ ਸਿੰਘ ਸੰਦੋਆ ਤੇ ਹਮਲਾ

2018-06-21 1,660 Dailymotion

ਮਾਈਨਿੰਗ ਮਾਫੀਆ ਵੱਲੋਂ 'ਆਪ' ਵਿਧਾਇਕ ਦੀ ਕੁਟਮਾਰ, ਲੱਥੀਆਂ ਪੱਗਾ
ਐਮ.ਐਲ ਏ ਨੂੰ ਸ਼ਰੇਆਮ ਕੁਟਾਪਾ ਚਾੜ੍ਹਦੇ ਨੇ,ਆਮ ਲੋਕਾਂ ਦਾ ਕੀ ਹਾਲ ਹੋਊ?
ਰੇਤ ਮਾਫੀਆ ਨੇ ਕੀਤਾ 'ਆਪ' ਪੰਜਾਬ ਦੇ ਰੋਪੜ ਤੋਂ MLA ਅਮਰਜੀਤ ਸਿੰਘ ਸੰਦੋਆ ਤੇ ਹਮਲਾ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ PGI ਲਿਜਾਇਆ ਜਾ ਰਿਹਾ ਹੈ।