¡Sorpréndeme!

ਅਮਰੀਕਾ ਵਿਚ ਕੋਈ ਲੜਾਈ ਹੋਈ - ਦੇਖੋ ਸਿੱਖ ਪੁਲਿਸ ਅਫਸਰ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਿਹਾ

2018-06-19 260 Dailymotion

ਅਮਰੀਕਾ ਵਿਚ ਕੋਈ ਲੜਾਈ ਹੋਈ - ਦੇਖੋ ਸਿੱਖ ਪੁਲਿਸ ਅਫਸਰ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਿਹਾ
ਹੁਣ ਭੁੱਖਸੱਤਾਨੀਉ ਇੱਕ ਗਲ੍ਹ ਚੰਗੀ ਤਰ੍ਹਾ ਸੁਣ ਲਉ ਕੰਨ ਖੋਲ ਕੇ। ਸਿੱਖ ਆਪਣੇ ਮਸਲੇ ਆਪ ਹਲ੍ਹ ਕਰਨ ਜੋਗੇ ਹੈਗੇ ਆ ਤੇ ਆਪ ਕਰ ਲੈਣਗੇ। ਗਲ੍ਹ ਇਹ ਹੈ ਕਿ ਭੁੱਖਸਤਾਨੀਆਂ ਨੂੰ ਸਿੱਖਾਂ ਦੀ ਲੜਾਈ ਦੀ ਖਬਰ ਤੋਂ ਮੌਕਾ ਮਿਲ ਜਾਂਦਾ ਸੜੇ ਸੜੇ ਮਿਹਣੇ ਮਾਰਨ ਦਾ। ਲੱੜਦੇ ਕੌਣ ਨਹੀਂ ਦੁਨੀਆ ਵਿਚ? ਆਪ ਭੁੱਖਸੱਤਾਨੀ ਪ੍ਰਸ਼ਾਦ ਵੇਚਣ ਦੇ ਮੁੱਦੇ ਨੂੰ ਲੈ ਕੇ ਲੜ੍ਹ ਪੈਂਦੇ।