ਗੁਰੂ ਤੇਗ਼ ਬਹਾਦਰ ਸ਼ਿ੍ਸਟ ਕੀ ਚਾਦਰ ...ਤੋਂ ਕਿਵੇੰ "ਹਿੰਦ ਕੀ ਚਾਦਰ" ਬਣਾ ਦਿੱਤਾ ਗਿਆ
ਜਗਤ ਗੁਰੂ ਕਿਵੇੰ ਕਿਸੇ ਵਿਸ਼ੇਸ ਕੌਮ ਜਾਂ ਵਿਸ਼ੇਸ ਖਿੱਤੇ (ਦੇਸ਼) ਦੀ ਹੀ ਚਾਦਰ ਹੋ ਸਕਦੇ ਹਨ ? ਇਹ ਉਸ ਮਹਾਨ ਸ਼ਹਾਦਤ ਨੂੰ ਛੋਟਾ ਕਰਕੇ ਦਿਖਾਉਣਾ ਹੈ।
2 ਮਿੰਟ'ਚ ਸੁਣੋ ਕਿਵੇਂ ਸਾਡੇ ਇਤਿਹਾਸ ਨੂੰ ਭਾਰਤੀ ਰਾਸ਼ਟਰਵਾਦੀਆਂ ਵੱਲੋੰ ਆਪਣੇ ਹਿੱਤਾਂ ਦੀ ਪੂਰਤੀ ਲਈ ਬਦਲਿਆ ਜਾਂਦਾ ਹੈ। ਜਦੋਂ ਪਹਿਲਾਂ ਇਹ ਗੱਲ ਕਹਿੰਦੇ ਸੀ ਜਗਤ ਗੁਰੂ ਨੂੰ ਇਸ ਤਰਾਂ ਪੇਸ਼ ਕਰਨਾ ਗਲਤ ਹੈ ਤਾਂ ਰਾਸ਼ਟਰਵਾਦੀ ਸਿੱਖ ਵੀ ਮੰਨਦੇ ਨਹੀੰ ਸਨ। ਧੰਨਵਾਦ ਕਰਦੇ ਹਨ ਹਰਿੰਦਰ ਸਿੰਘ ਟੈਕਸਸ ਦਾ ਜਿਨ੍ਹਾਂ ਨੇ ਇਹ ਜਾਣਕਾਰੀ ਲੱਭ ਕੇ ਲਿਆਂਦੀ। "ਹਿੰਦ ਦੀ ਚਾਦਰ" ਵਾਲੀ ਗੱਲ ਕੇਵਲ ਸਿੱਖਾਂ ਨੂੰ ਹਿੰਦ ਲਈ ਵਰਤਣ ਵਾਸਤੇ ਘੜੀ ਗਈ ਸੀ ਅਤੇ ਸਿੱਖ ਵਰਤੇ ਜਾ ਰਹੇ ਹਨ।
#ਸਤਵੰਤ_ਸਿੰਘ