¡Sorpréndeme!

ਪਰਮੀਸ਼ ਵਰਮਾ ਦੇ ਗੋਲੀ ਮਾਰਨ ਵਾਲੇ ਗੈਂਗਸਟਰ ਦਾ ਹੋਇਆ ਖੁਲਾਸਾ, ਫੇਰ ਹਮਲਾ ਕਰਨ ਦੀ ਦਿੱਤੀ ਧਮਕੀ

2018-04-16 0 Dailymotion

ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਗੋਲੀ ਮਾਰਨ ਵਾਲੇ ਨੇ ਫੇਸਬੁੱਕ 'ਤੇ ਇਕ ਪੋਸਟ ਪਾ ਕੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ..... ਇਸ ਵਿਅਕਤੀ ਦਾ ਨਾਂ ਦਿਲਪ੍ਰੀਤ ਸਿੰਘ ਹੈ.....