ਗੜ੍ਹਸ਼ੰਕਰ ਵਿੱਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਸਮੇਂ! ਕਾਂਗਰਸ ਸਰਕਾਰ ਵਿਰੋਧੀ ਰੈਲੀ ਵਿੱਚ ਹਰ ਉਮਰ ਹਰ ਵਰਗ ਦੇ ਲੋਕਾਂ ਦਾ ਇੰਨੀ ਭਾਰੀ ਗਿਣਤੀ ਵਿੱਚ ਜੁੜਨਾ, ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਪੰਜਾਬ ਦੇ ਨਾਗਰਿਕ ਕਾਂਗਰਸ ਸਰਕਾਰ ਦੀਆਂ ਬੇਇੰਨਸਾਫ਼ੀਆਂ ਹੁਣ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰਨਗੇ।
Addressing a mammoth gathering at Garhshankar! With people from all walks of life coming out in protest against Congress government, it is a clear sign that Punjabis do not want Congress government any longer.