ਕਿਵੇਂ ਪਤਾ ਲੱਗਦਾ ਕੇ ਬੱਚੇ ਗਲਤ ਰਾਹ ਤੇ ਤੁਰ ਪਏ ਹਨ ਜਾਂ ਡਰੱਗ ਦੇ ਧੰਦੇ ਵਿਚ ਸ਼ਾਮਿਲ ਹੋ ਚੁੱਕੇ ਹਨ- ਬਹੁਤ ਜਾਣਕਾਰੀ ਭਰਪੂਰ ਵੀਡੀਉ – ਜ਼ਰੂਰ ਦੇਖੋ ਤੇ ਸ਼ੇਅਰ ਕਰੋ
ਮਾਪਿਆਂ ਵਲੋਂ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੇ ਅਜਿਹੇ ਸੰਕੇਤ ਹਨ ਜਿਨ੍ਹਾਂ ਸਦਕਾ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਉਹਨਾਂ ਦਾ ਬੇਟਾ ਜਾਂ ਬੇਟੀ ਡਰੱਗ ਵੇਚਣ ਦੇ ਧੰਦੇ ਵਿਚ ਸ਼ਾਮਿਲ ਹੋ ਚੁੱਕੇ ਹਨ! ਇਸ ਵੀਡੀਓ ਰਾਹੀਂ ਮੈਂ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾਂ ਹਾਂ!
ਕੋਸ਼ਿਸ਼ ਰਹੇਗੀ ਕਿ ਮਾਪਿਆਂ ਨੂੰ ਮੁਢਲੇ ਸੰਕੇਤਾਂ ਤੋਂ ਵਾਕਿਫ ਕਰਵਾ ਸਕੀਏ ਤਾਂ ਕਿ ਸਮਾਂ ਰਹਿੰਦੇ ਇਹਨਾਂ ਭਟਕੇ ਬੱਚਿਆਂ ਨੂੰ ਇਸ ਦਲਦਲ ਚੋਂ ਬਾਹਰ ਕੱਢ ਸਕੀਏ!