ਮੋਹਾਲੀ ਜ਼ਿਲੇ ਦੇ ਪਿੰਡ ਬਹਿਲੋਲਪੁਰ ਵਿਖੇ ਕਿਸੇ ਸਿੱਖੀ ਵਿਰੋਧੀ ਅਣਪਛਾਤੇ ਅਨਸਰਾਂ ਨੇ ਦੁਮਾਲਾ ਸਜਾ ਕੇ ਰਹਿਣ ਵਾਲੇ ਇਸ ਬੱਚੇ ਨੂੰ ਟਿਊਸ਼ਨ ਤੋਂ ਆਉਂਦਿਆਂ ਰਾਤ ਸਮੇਂ ਹੱਥ ਪੈਰ ਬੰਨ੍ਹ ਕੇ ਕੇਸ ਕਤਲ ਕਰ ਦਿੱਤੇ ਤੇ ਸ੍ਰੀ ਸਾਹਿਬ ਦਾ ਗਾਤਰਾ ਵੱਢਕੇ ਸੁੱਟ ਦਿੱਤੀ।