¡Sorpréndeme!

ਸਰਦਾਰ ਜਗਮੀਤ ਸਿੰਘ ਜੀ ਦਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਦੀ ਬਖਸ਼ੀ ਹੋਈ ਦਸਤਾਰ ਦਾ ਮਾਣ ਵਧਾਇ

2017-09-14 259 Dailymotion

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਏ ਵੀਡੀਓ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਕੈਨੇਡਾ ਦੇ ਅਗਲੇ ਪਰਧਾਨ ਮੰਤਰੀ (--prime minister)-ਦੇ ਅਹੁਦੇਦਾਰ ਸਰਦਾਰ ਜਗਮੀਤ ਸਿੰਘ ਖਾਲਸਾ ਜੀ ਜੋ ਸਾਬਤ ਸੂਰਤ ਤੇ ਬਹੁਤ ਵਧੀਆ ਸੁਭਾ ਦੇ ਮਾਲਿਕ ਤੇ ਨੇਕ ਦਿਲ ਇਨਸਾਨ ਹਨ ਤੇ ਕੈਨੇਡਾ ਦੇ ਟੀ ਵੀ ਚੈੱਨਲ ਵਾਲਿਆਂ ਨੇ ਉਹਨਾਂ ਦੀ ਇੰਟਰਵਿਊ ਲਈ ਦੇਖੋ ਕਿਨੇ ਵਧੀਆ ਤਰੀਕੇ ਨਾਲ ਜਵਾਬ ਦਿੱਤੇ
ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਜਗਮੀਤ ਸਿੰਘ ਜੀ ਦਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਦੀ ਬਖਸ਼ੀ ਹੋਈ ਦਸਤਾਰ ਦਾ ਮਾਣ ਵਧਾਇਆ-----!!!ਸਰਦਾਰ ਜਗਮੀਤ ਸਿੰਘ ਜੀ ਦਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਦੀ ਬਖਸ਼ੀ ਹੋਈ ਦਸਤਾਰ ਦਾ ਮਾਣ ਵਧਾਇ