ਨਾਮਧਾਰੀਆਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਤਾੜਨਾ -ਕਿਹਾ ਮਨਮੱਤ ਬੰਦ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਠਾਕੁਰ ਦਲੀਪ ਸਿੰਘ ਦੀ ਆਰਤੀ ਦੀ ਵੀਡੀਓ ਵਾਇਰਲ ਹੋਣ ਤੇ ਲਿਆ ਨੋਟਿਸ ਗਿਆਨੀ ਗੁਰਬਚਨ ਸਿੰਘ ਦੀ ਠਾਕੁਰ ਦਲੀਪ ਸਿੰਘ ਤੇ ਸਖਤੀ Watch 5aabtoday Report