ਗੈਂਗਸਟਰ ਸੰਗਲਪੁਰਾ ਅਸਲੀ ਤੇ ਨਕਲੀ ਹਥਿਆਰਾਂ ਸਣੇ ਆਇਆ ਕਾਬੂ ਬਟਾਲਾ ਪੁਲਿਸ ਨੇ 32 ਬੋਰ ਦੀ ਅਸਲੀ ਅਤੇ 38 ਬੋਰ ਨਕਲੀ ਪਿਸਤੌਲ ਸਮੇਤ 20 ਜ਼ਿੰਦਾ ਕਾਰਤੂਸ ਕੀਤੇ ਬਰਾਮਦ ਸੰਗਲਪੁਰਾ ਦੇ ਖਿਲਾਫ ਲੁੱਟ-ਖੋਹ ਅਤੇ ਕਤਲ ਸਮੇਤ 20 ਮਾਮਲੇ ਦਰਜ Watch 5aabtoday Report