ਗੁਰਦਾਸਪੁਰ :ਸੈਲਫੀ ਦੇ ਚੱਕਰ 'ਚ ਗਈ 2 ਲੜਕੀਆਂ ਦੀ ਜਾਨ, ਨਹਿਰ ਚ ਡੁੱਬੀਆਂ ਕਾਹਨੂਵਾਨ ਦੀ ਸਠਿਆਲੀ ਨਹਿਰ ਦੇ ਕੋਲ ਸਵੇਰ ਦੀ ਸੈਰ ਦੌਰਾਨ ਸੈਲਫੀ ਲੈਂਦੇ ਸਮੇਂ ਵਾਪਰਿਆ ਹਾਦਸਾ ਗੋਤਾਖੋਰਾਂ ਵਲੋਂ ਭਾਲ ਜਾਰੀ Watch 5aabtoday Report