ਅਪਰੇਸ਼ਨ ਬਲੂ ਸਟਾਰ ਦੀ 33ਵੀ ਬਰਸੀ ਦੇ ਸਬੰਧ ਚ ਅੰਮ੍ਰਿਤਸਰ ਚ ਸਖਤ ਸੁਰੱਖਿਆ ਪ੍ਰਬੰਧ ਚੱਪੇ ਚੱਪੇ ਤੇ ਪੁਲਿਸ ਤੇ ਨੀਮ ਫੌਜੀ ਤੈਨਾਤ , ਵਾਹਨਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ Watch 5aabtoday Report