¡Sorpréndeme!

ਆਪਣੇ ਹੀ ਪੈਸੇ ਬੈਂਕਾਂ ਤੋਂ ਵਾਪਿਸ ਲੈਣ ਲਈ ਅੱਜ ਜਨਤਾ ਨੂੰ ਧੱਕੇ ਖਾਣੇ ਪੈ ਰਹੇ ਹਨ। ਮੋਦੀ ਜੀ ਨੇ ਆਪਣੇ ਚਹੇਤਿਆਂ ਦੇ ਫਾਇਦੇ ਲਈ ਆਮ ਲੋਕਾਂ ਦੀ ਜਿੰਂਦਗੀ ਨੂੰ ਨਰਕ ਤੋਂ ਵੀ ਭੈੜਾ ਬਣਾ ਦਿੱਤਾ ਹੈ।

2016-11-22 3 Dailymotion