ਵਾਰ ਭੁੱਖ ਹੜਤਾਲ ਰੱਖ ਕੇ ਭੱਜਣ ਵਾਲੇ ਗੁਰਬਖਸ਼ ਸਿੰਘ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਪੰਥ ਦੇ ਜਥੇਦਾਰਾਂ ਅੱਗੇ ਮੁਆਫੀ ਲਈ ਦਰਖਾਸ ਦੇ ਦਿਤੀ ਹੈ! ਸਿਰਦਾਰ ਮਾਨ ਨੇ ਗੁਰਬਖਸ਼ ਸਿੰਘ ਨੂੰ ਜਥੇਦਾਰ ਮੰਡ ਅੱਗੇ ਪੇਸ਼ ਕੀਤਾ! ਉਸਦੇ ਕੇਸ ਦਾ ਫੈਸਲਾ ਸਰਬਤ ਖਾਲਸਾ ਤੋਂ ਬਾਅਦ ਵਿਚਾਰਿਆ ਜਾਵੇਗਾ,,,