¡Sorpréndeme!

My Promise to Farmers - Captain Amarinder Singh

2016-09-10 576 Dailymotion

ਮੈਂ ਹਮੇਸ਼ਾ ਕਹਿੰਦਾ ਹਾਂ ਅਤੇ ਦੋਬਾਰਾ ਕਹਿ ਰਿਹਾਂ ਹਾਂ ਕਿ ਬਸ 4 ਮਹੀਨੇ ਦੀ ਗੱਲ ਹੈ, ਸਰਕਾਰ ਬਣਦੇ ਸਾਰ ਹੀ ਅਸੀਂ ਸਾਰਾ ਕਰਜ਼ਾ ਮੁਆਫ ਕਰ ਦਿਆਂਗੇ ਅਤੇ ਉਹਨਾਂ ਦੀ ਜ਼ਮੀਨ ਦੀ ਨਿਲਾਮੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਆਂਗੇ